Skip to content

Manzoor e || Punjabi shayari || Punjabi status || bewafa shayari

Teri judaai vi manzoor e
Ruswaai vi manzoor e
Nahi rakhde wafa di umeed tethon
Bewafai vi manzoor e..!!
ਤੇਰੀ ਜੁਦਾਈ ਵੀ ਮਨਜ਼ੂਰ ਏ ਸਾਨੂੰ
ਰੁਸਵਾਈ ਵੀ ਮਨਜ਼ੂਰ ਏ
ਨਹੀਂ ਰੱਖਦੇ ਵਫ਼ਾ ਦੀ ਉਮੀਦ ਤੈਥੋਂ
ਬੇਵਫਾਈ ਵੀ ਮਨਜ਼ੂਰ ਏ..!!

Title: Manzoor e || Punjabi shayari || Punjabi status || bewafa shayari

Best Punjabi - Hindi Love Poems, Sad Poems, Shayari and English Status


Nind || Punjabi shayari || Punjabi status

Nind de vi apne hi nakhre ne
Je aa jawe taa sab kuj bhula dindi e
Te je na aawe taan bhulleya hoyea vi yaad karwa dindi e 🌸

ਨੀਂਦ ਦੇ ਵੀ ਆਪਣੇ ਹੀ ਨੱਖਰੇ ਨੇ
ਜੇ ਆ ਜਾਵੇ ਤਾਂ ਸਭ ਕੁਝ ਭੁਲਾ ਦਿੰਦੀ ਏ
ਤੇ ਜੇ ਨਾ ਆਵੇ ਤਾਂ ਭੁੱਲਿਆ ਹੋਇਆ ਵੀ ਯਾਦ ਕਰਵਾ ਦਿੰਦੀ ਏ🌸

Title: Nind || Punjabi shayari || Punjabi status


chup jehe jaroora aa

ਚੁੱਪ ਜਿਹੇ ਜਰੂਰ ਆ
ਪਰ ਸਾਨੂੰ ਸੋਰ ਨਹੀ ਚਾਹਿਦਾ
ਬਾਬੇ ਇੱਕ ਨੇ ਹੀ ਬਸ ਕਰਤੀ
ਸਾਲਾ ਸਾਨੂੰ ਹੁਣ ਕੋਈ ਹੋਰ ਨਹੀ ਚਾਹਿਦਾ

Title: chup jehe jaroora aa