Best Punjabi - Hindi Love Poems, Sad Poems, Shayari and English Status
KHUDA V PUCHHE || Motivational Status
Khud nu kar buland inna
ke har takdeer ton pehlan
khuda v puchhe tainu
ke teri takdeer hai ki bandeya
ਖੁਦ ਨੂੰ ਕਰ ਬੁਲੰਦ ਇੰਨਾ
ਕਿ ਹਰ ਤਕਦੀਰ ਤੋਂ ਪਹਿਲਾਂ
ਖੁਦਾ ਵੀ ਪੁੱਛੇ ਤੈਨੂੰ
ਕਿ ਤੇਰੀ ਮਰਜ਼ੀ ਹੈ ਕੀ ਬੰਦਿਆ
Title: KHUDA V PUCHHE || Motivational Status
Koi hor nhi takkna || love Punjabi shayari || Punjabi status
Asool-e-ishq ke dil ch koi hor nhi rakhna
Asool-e-ishq ke tere bin koi hor nhi takkna..!!
ਅਸੂਲ-ਏ-ਇਸ਼ਕ ਕਿ ਦਿਲ ‘ਚ ਕੋਈ ਹੋਰ ਨਹੀਂ ਰੱਖਣਾ
ਅਸੂਲ-ਏ-ਇਸ਼ਕ ਕਿ ਤੇਰੇ ਬਿਨ ਕੋਈ ਹੋਰ ਨਹੀਂ ਤੱਕਣਾ..!!
