Best Punjabi - Hindi Love Poems, Sad Poems, Shayari and English Status
Fauji || truth but sad shayari punjabi 2 lines
Fauji di tankhah taa sab nu dikhdi aa dikhe na kise nu rona ohna diyaa mawa da
jado chaldi aa udo pata lagda aa naam laina sokha geeta ch raflaa diyaa shaawa da
ਫੌਜੀ di ਤਨਖਾਹ ਤਾਂ ਸਬ ਨੂੰ ਦਿਖਦੀ ਆ ਦਿਖੇ ਨਾ ਕਿਸੇ ਨੂੰ ਰੋਣਾ ਓਨਾ ਦਿਆਂ ਮਾਂਵਾਂ ਦਾ,
ਜਦੋ ਚਲਦੀ ਆ ਓਦੋਂ ਪਤਾ ਲਗਦਾ ਆ ਨਾਮ ਲੈਣਾ ਸੋਖਾ ਗੀਤਾਂ ਚ ਰਫਲਾਂ ਦਿਆਂ ਸ਼ਾਵਾਂ ਦਾ..
✍️anjaan_deep
Title: Fauji || truth but sad shayari punjabi 2 lines
Teri deewani ho 😇 || girl Punjabi shayari || love status
Pyar lutawan teri deewani ho
Koi reham na samjhi..!!
Mein sach kaha yara mereya
Tu veham na samjhi..!!
ਪਿਆਰ ਲੁਟਾਵਾਂ ਤੇਰੀ ਦੀਵਾਨੀ ਹੋ
ਕੋਈ ਰਹਿਮ ਨਾ ਸਮਝੀਂ..!!
ਮੈਂ ਸੱਚ ਕਹਾਂ ਯਾਰਾ ਮੇਰਿਆ
ਤੂੰ ਵਹਿਮ ਨਾ ਸਮਝੀਂ..!!