
Evein ta nahi har lafaz ch usda jikar ho reha..!!
Enjoy Every Movement of life!

Gal naal la lai meri ek gall mann ve
Kahdi e narazgi kahda gussa chann ve..!!
ਗਲ ਨਾਲ ਲਾ ਲੈ ਮੇਰੀ ਇੱਕ ਗੱਲ ਮੰਨ ਵੇ
ਕਾਹਦੀ ਏ ਨਾਰਾਜ਼ਗੀ ਕਾਹਦਾ ਗੁੱਸਾ ਚੰਨ ਵੇ..!!
Rakh hasseyan nu apne barkrar
Ke tere vich yaar hassda..!!
Dil Tod Na kise da kade bhull ke
Ke dila vich rabb vassda..!!
ਰੱਖ ਹਾਸਿਆਂ ਨੂੰ ਆਪਣੇ ਬਰਕਰਾਰ
ਕਿ ਤੇਰੇ ਵਿੱਚ ਯਾਰ ਹੱਸਦਾ..!!
ਦਿਲ ਤੋੜ ਨਾ ਕਿਸੇ ਦਾ ਕਦੇ ਭੁੱਲ ਕੇ
ਕਿ ਦਿਲਾਂ ਵਿੱਚ ਰੱਬ ਵੱਸਦਾ..!!