Best Punjabi - Hindi Love Poems, Sad Poems, Shayari and English Status
Baat kiye zamana hogya || hindi shayari
Asi tere naal rehna chahunde si dila
ਅੱਸੀ ਤਾ ਤੇਰੇ ਨਾਲ ਰਹਿਣਾ ਚਾਹੁੰਦੇ ਸੀ ਦਿਲਾ ।
ਪਰ ਤੇਰੀ ਤਰਬੀਅਤ ਹੀ ਮਹਿਲਾ ਵਾਲੀ ਸੀ ।।
ਇੱਕ ਆਜ਼ਾਦ ਪਰਿੰਦੇ ਵਾਂਗ ਤੈਨੂੰ ਉਡਣਾ ਸਿਖਾਇਆ ਗਿਆ ।
ਸਾਡੇ ਗਰੀਬਖਾਨੇ ਚ ਤੂੰ ਸਾਹ ਵੀ ਕਿਦਾਂ ਲੈ ਲੈਂਦੀ ।।
ਜਿੰਮੇਵਾਰੀਆਂ ਦੀ ਬੁੱਕਲ ਵਿਚ ਸਾਨੂੰ ਮਜਬੂਰੀਆਂ ਦਾ ਘੇਰਾ ਸੀ ।
ਤੂੰ ਆਵਦੇ ਦਵਾਲੇ ਕੰਡਿਆਂ ਦੀ ਤਾਰ ਕਿਦਾਂ ਜਰ ਲੈਂਦੀ ।।


