Skip to content

IMG_1675957996930-797aad91

Title: IMG_1675957996930-797aad91

Best Punjabi - Hindi Love Poems, Sad Poems, Shayari and English Status


SHAMSHAAN VICH SWAH | Maut Punjabi Status

Rabba mainu maar mukaade
Aag la saarde
maithon doori nahi jhali jandi
mainu shamshaan vich swah bna de

ਰੱਬਾ ਮੈਨੂੰ ਮਾਰ ਮੁਕਾਦੇ
ਅੱਗ ਲਾ ਸਾੜਦੇ
ਮੈਥੋਂ ਦੂਰੀ ਨਹੀ ਝੱਲੀ ਜਾਂਦੀ
ਮੈਨੂੰ ਸ਼ਮਸ਼ਾਨ ਵਿੱਚ ਸਵਾਹ ਬਣਾ ਦੇ

Title: SHAMSHAAN VICH SWAH | Maut Punjabi Status


VICHHAD KE TAITHON EH ZINDAGI

vichhad k tethon eh zindagi ek sazaa lagdi hai
teriyaan yaadan vich jeende jeende
meri maut v hun maithon khafa lagdi hai

ਵਿੱਛੜ ਕੇ ਤੈਥੋੋਂ ਇਹ ਜ਼ਿੰਦਗੀ ਇਕ ਸਜ਼ਾ ਲਗਦੀ ਆ
ਤੇਰੀਆਂ ਯਾਦਾਂ ਵਿੱਚ ਜੀਂਦੇ ਜੀਂਦੇ
ਮੇਰੀ ਮੌਤ ਵੀ ਹੁਣ ਮੈਥੋਂ ਖਫਾ ਲੱਗਦੀ ਆ

 

Title: VICHHAD KE TAITHON EH ZINDAGI