Ja tan fatwa jaari karde sadhi maut wala
ja lag ja rooh nu la-ilaz koi dukh ho k
ਜਾਂ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ
ਜਾਂ ਲੱਗ ਜਾ ਰੂਹ ਨੂੰ ਲਾ-ਇਲਾਜ਼ ਕੋਈ ਦੁਖ ਹੋ ਕੇ
Ja tan fatwa jaari karde sadhi maut wala
ja lag ja rooh nu la-ilaz koi dukh ho k
ਜਾਂ ਤਾਂ ਫਤਵਾ ਜਾਰੀ ਕਰਦੇ ਸਾਡੀ ਮੌਤ ਵਾਲਾ
ਜਾਂ ਲੱਗ ਜਾ ਰੂਹ ਨੂੰ ਲਾ-ਇਲਾਜ਼ ਕੋਈ ਦੁਖ ਹੋ ਕੇ
Badha pyar c us jhlli naal..
par kareeb ho k v oh kareeb na hoi
ajh halat us tutte taare wargi
jisnu tutt k v dharti naseeb na hoi
ਬੜਾ ਪਿਆਰ ਸੀ ਉਸ ਝੱਲੀ ਨਾਲ…
ਪਰ ਕਰੀਬ ਹੋ ਕੇ ਵੀ ਉਹ ਕਰੀਬ ਨਾ ਹੋੲੀ…
ਅੱਜ ਹਾਲਤ ਉਸ ਟੁੱਟੇ ਤਾਰੇ ਵਰਗੀ…
ਜਿਸਨੂੰ ਟੁੱਟ ਕੇ ਵੀ ਧਰਤੀ ਨਸੀਬ ਨਾ ਹੋਈ…
chal bhula dita jaawe har gile shikwe nu
maitho hor naraaz nahi reha janda
eh pyaar hai sajjna
har waar mooho bol daseyaa ni janda
ਚਲ ਭੁਲਾ ਦਿੱਤਾ ਜਾਵੇ ਹਰ ਗਿਲੇ ਸ਼ਿਕਵੇ ਨੂੰ
ਮੇਥੋਂ ਹੋਰ ਨਰਾਜ਼ ਨਹੀਂ ਰੇਹਾ ਜਾਂਦਾ
ਐਹ ਪਿਆਰ ਹੈ ਸਜਣਾ
ਹਰ ਵਾਰ ਮੂਹੋਂ ਬੋਲ ਦਸਿਆ ਨੀਂ ਜਾਂਦਾ
—ਗੁਰੂ ਗਾਬਾ 🌷