Best Punjabi - Hindi Love Poems, Sad Poems, Shayari and English Status
Intezaar karanga || punjabi wait shayari
ਮੈਂ ਤੇਰਾਂ ਇੰਤਜ਼ਾਰ ਕਰਾਂਗਾ ਤੂੰ ਮੇਰਾ ਇੰਤਜ਼ਾਰ ਕਰੀਂ
ਥੋੜਾ ਰਖ ਕੇ ਖਿਆਲ ਮੇਰਾ ਕਿਸੇ ਹੋਰ ਨਾਲ ਨਾ ਪਆਰ ਕਰੀਂ ਹਰ ਵਕਤ ਲੋਕ ਬਦਲ ਦੇ ਨੇ ਤੈਨੂੰ ਲੋਕਾਂ ਦੀ ਪਰਖ਼ ਨਹੀਂ
ਇਥੇ ਗ਼ਲਤ ਸਹੀ ਲਗਦੇ ਨੇ ਸਹੀ ਲਗਦੇ ਨਹੀਂ ਸਹੀ
—ਗੁਰੂ ਗਾਬਾ 🌷
Title: Intezaar karanga || punjabi wait shayari
Kismat naal milde ne || Punjabi true line shayari || Punjabi status
Sohniya surta vale mil jawange bathere
Sohne dil vale kismat naal milde ne..!!
“Roop” Kadaran kariye os sohne yaar diya
Pavitar ehsas te jazbaat jihde dil de ne..!!
ਸੋਹਣੀਆਂ ਸੂਰਤਾਂ ਵਾਲੇ ਮਿਲ ਜਾਵਣਗੇ ਬਥੇਰੇ
ਸੋਹਣੇ ਦਿਲ ਵਾਲੇ ਕਿਸਮਤ ਨਾਲ ਮਿਲਦੇ ਨੇ..!!
“ਰੂਪ” ਕਦਰਾਂ ਕਰੀਏ ਉਸ ਸੋਹਣੇ ਯਾਰ ਦੀਆਂ
ਪਵਿੱਤਰ ਅਹਿਸਾਸ ਤੇ ਜਜ਼ਬਾਤ ਜਿਹਦੇ ਦਿਲ ਦੇ ਨੇ..!!
