Skip to content

Me hawawa naal v era jikar || tadap shayari

Me hawawa naal v tera jikar nai kardi
kite hoje na ohnu tere naal pyaar mahiyaa
chhadd dooriyaa te a mil saanu
door karde vichhodhe wali tadap mahiyaa

ਮੈਂ ਹਵਾਵਾਂ ਨਾਲ ਵੀ ਤੇਰਾ ਜਿਕਰ ਨਈ ਕਰਦੀ ,

ਕੀਤੇ ਹੋਜੇ ਨ ਉਹਨੂੰ ਤੇਰੇ ਨਾਲ ਪਿਆਰ ਮਾਹੀਆ,,,

ਛੱਡ ਦੂਰੀਆਂ ਤੇ ਆ ਮਿਲ ਸਾਨੂੰ,

ਦੂਰ ਕਰਦੇ ਵਿਛੋੜੇ ਵਾਲੀ ਤੜਫ ਮਾਹੀਆ,, ❤

Title: Me hawawa naal v era jikar || tadap shayari

Best Punjabi - Hindi Love Poems, Sad Poems, Shayari and English Status


IKALLA REHNA TAAN

ਇਕੱਲਾ ਰਹਿਣਾ ਤਾਂ ਸਿੱਖ ਲਿਆ ਮੈ
ਪਰ ਕਦੀ ਖੁਸ਼ ਨਾ ਰਹਿ ਪਾਵਾਂਗਾ
ਤੇਰੀ ਦੂਰੀ ਨਾ ਸਹਿ ਪਾਵਾਂਗਾ

ekala rehna tan sikh liyaa me
par kadi khush na reh pawanga
teri doori na seh pawanga

Title: IKALLA REHNA TAAN


JIS TITATLI NE | SACHI SAD SHAYARI

jis titli ne mere dil de baag vich
kujh din c guzaare
ohnu laghe na mere chandi de gulaab piyaare
ohnu taan chahide c koi sone de sitaare

ਜਿਸ ਤਿਤਲੀ ਨੇ ਮੇਰੇ ਦਿਲ ਦੇ ਬਾਗ ਵਿੱਚ
ਕੁਝ ਦਿਨ ਸੀ ਗੁਜਾਰੇ
ਉਹਨੂੰ ਲੱਗੇ ਨਾ ਮੇਰੇ ਚਾਂਦੀ ਦੇ ਗੁਲਾਬ ਪਿਆਰੇ
ਉਹਨੂੰ ਤਾਂ ਚਾਹੀਦੇ ਸੀ ਸੋਨੇ ਦੇ ਸਿਤਾਰੇ

Title: JIS TITATLI NE | SACHI SAD SHAYARI