Skip to content

Me kade raati kalle || punjabi love shayari

me kade raati kalle beh ke chan taareyaa nu locheyaa hi ni
tu bas meri hoja
es ton wadh ke me hor kujh kade socheyaa hi ni

ਮੈਂ ਕਦੇ ਰਾਤੀ ਕੱਲੇ ਬਹਿ ਕੇ ਚੰਨ ਤਾਰਿਆਂ ਨੂੰ ਲੋਚਿਆ ਹੀ ਨੀ
ਤੂੰ ਬਸ ਮੇਰਾ ਹੋਜਾ
ਇਸ ਤੋਂ ਵੱਧ ਕੇ ਮੈ ਹੋਰ ਕੁਝ ਕਦੇ ਸੋਚਿਆ ਹੀ ਨੀ

Title: Me kade raati kalle || punjabi love shayari

Best Punjabi - Hindi Love Poems, Sad Poems, Shayari and English Status


Sabar || shukar || English quotes

Waheguru ji says 

SABAR when you have nothing

SHUKAR when you have everything 🙏

Title: Sabar || shukar || English quotes


Kali Photo dekh || Sad sharry

Kali photo dekh meri
tera dil nahi rajjda hona
mera g nahi lagda
odha kithon g lagda

ਕਾਲੀ ਫ਼ੋਟੋ ਦੇਖ ਮੇਰੀ
ਤੇਰਾ ਦਿਲ ਨਹੀਂ ਰੱਜਦਾ ਹੋਣਾ
ਮੇਰਾ ਜੀ ਨਹੀਂ ਲਗਦਾ
ਓਢਾ ਕਿੱਥੋਂ ਜੀ ਲਗਦਾ ਹੋਣਾ

Title: Kali Photo dekh || Sad sharry