socheyaa si pyaar milu
dil da maahi yaar milu
dhokhe ch rakhna paigeyaa khud nu
ke me hi maadha si ohnu koi maitho changa koi yaar milu
ਸੋਚਿਆ ਸੀ ਪਿਆਰ ਮਿਲੂ
ਦਿਲ ਦਾ ਮਾਹੀ ਯਾਰ ਮਿਲੂ
ਦੋਖੇ ਚ ਰੱਖਣਾ ਪੈਗਿਆ ਖੁਦ ਨੂੰ
ਕੇ ਮੈਂ ਹੀ ਮਾੜਾ ਸੀ ਓਹਨੂੰ ਕੋਈ ਮੇਥੋਂ ਚੰਗਾ ਕੋਈ ਯਾਰ ਮਿਲੂ
—ਗੁਰੂ ਗਾਬਾ
Ghor chuppi ch meri ohnu chain na mile
Mere andar di peerh nu pehchaan lawe..!!
mehboob ikk esa mil jawe
Bina kahe haal dil de nu jaan lawe❤️..!!
ਘੋਰ ਚੁੱਪੀ ‘ਚ ਮੇਰੀ ਓਹਨੂੰ ਚੈਨ ਨਾ ਮਿਲੇ
ਮੇਰੇ ਅੰਦਰ ਦੀ ਪੀੜ ਨੂੰ ਪਹਿਚਾਣ ਲਵੇ..!!
ਮਹਿਬੂਬ ਇੱਕ ਐਸਾ ਮਿਲ ਜਾਵੇ
ਬਿਨਾਂ ਕਹੇ ਹਾਲ ਦਿਲ ਦੇ ਨੂੰ ਜਾਣ ਲਵੇ❤️..!!