Enjoy Every Movement of life!
Jithe ek nu shdd k duja mil jawe..
Kde jayie na ese raahan te..!!
“Roop” pyar howe taan esa sacha howe..
sajjan vsseya howe vich saahan de..!!
ਜਿੱਥੇ ਇੱਕ ਨੂੰ ਛੱਡ ਕੇ ਦੂਜਾ ਮਿਲ ਜਾਵੇ
ਕਦੇ ਜਾਈਏ ਨਾ ਐਸੇ ਰਾਹਾਂ ਤੇ..!!
“ਰੂਪ”ਪਿਆਰ ਹੋਵੇ ਤਾਂ ਐਸਾ ਸੱਚਾ ਹੋਵੇ
ਸੱਜਣ ਵੱਸਿਆ ਹੋਵੇ ਵਿੱਚ ਸਾਹਾਂ ਦੇ..!!
kahaniyaa reh jandi hai adhoori
kar vishwaas jhoothe lokaa te
pyar na kareyaa karo
tusi kehrra man na ee je me rokaa te
ਕਹਾਣੀਆਂ ਰਹੀਂ ਜਾਂਦੀ ਹੈ ਅਧੂਰੀ
ਕਰ ਵਿਸ਼ਵਾਸ ਝੁਠੇ ਲੋਕਾਂ ਤੇ
ਪਿਆਰ ਨਾਂ ਕਰਿਆ ਕਰੋ
ਤੁਸੀਂ ਕੇਹੜਾ ਮੰਨ ਨਾ ਐਂ ਜੇ ਮੈਂ ਰੋਕਾ ਤੇ
—ਗੁਰੂ ਗਾਬਾ 🌷