Best Punjabi - Hindi Love Poems, Sad Poems, Shayari and English Status
Kade supne ch aawe 🙈 || love shayari || true love lines
Khayalan ch dubawe🤔 kade supne ch aawe😴
Kona-kona ohne dil da froleya e❤️..!!
Jaan-jaan stawe😍 kade gal naal laawe🙈
Mahiya mein esa ik dholeya e😘..!!
ਖਿਆਲਾਂ ‘ਚ ਡੁਬਾਵੇ 🤔ਕਦੇ ਸੁਪਨੇ ‘ਚ ਆਵੇ😴
ਕੋਨਾ-ਕੋਨਾ ਉਹਨੇ ਦਿਲ ਦਾ ਫਰੋਲਿਆ ਏ❤️..!!
ਜਾਣ-ਜਾਣ ਸਤਾਵੇ😍 ਕਦੇ ਗਲ ਨਾਲ ਲਾਵੇ🙈
ਮਾਹੀਆ ਮੈਂ ਐਸਾ ਇੱਕ ਢੋਲਿਆ ਏ😘..!!
Title: Kade supne ch aawe 🙈 || love shayari || true love lines
APNA LIYA HAR RANG || Heart Touching Punjabi Status
Na khusi koi na dard rulaun wala
me apna liya har rang is duniya da mainu jo ajmaun wala
ਨਾ ਖੁਸ਼ੀ ਆ ਕੋਈ, ਨਾ ਦਰਦ ਰੁਲਾਉਣ ਵਾਲਾ
ਮੈਂ ਅਪਣਾ ਲਿਆ ਹਰ ਰੰਗ ਇਸ ਦੁਨੀਆ ਦਾ
ਮੈਨੂੰ ਜੋ ਅਜਮਾਉਣ ਵਾਲਾ
