Best Punjabi - Hindi Love Poems, Sad Poems, Shayari and English Status
Tere ch esa ki || true love shayari || sacha pyar status
Pata nahi tere ch esa ki e sajjna
Jadon vi dekhde haan rabb yaad aa janda e💓..!!
ਪਤਾ ਨਹੀਂ ਤੇਰੇ ‘ਚ ਐਸਾ ਕੀ ਏ ਸੱਜਣਾ
ਜਦੋਂ ਵੀ ਦੇਖਦੇ ਹਾਂ ਰੱਬ ਯਾਦ ਆ ਜਾਂਦਾ ਏ💓..!!
Title: Tere ch esa ki || true love shayari || sacha pyar status
Zindagi rahi taan || two line shayari || sad status
Je zindagi rahi taan 100 janam nibhawange💔
Nahi taan waheguru ji di sharan ch jawange💔
ਜੇ ਜਿੰਦਗੀ ਰਹੀ ਤਾਂ 100 ਜਨਮ ਨਿਭਾਵਾਗੇ 💔
ਨਹੀ ਤਾਂ ਉਸ ਵਾਹਿਗੁਰੂ ਜੀ ਦੇ ਸ਼ਰਨ ‘ਚ ਜਾਵਾਗੇ 💔



