Skip to content

Mera pal pal yaad tenu karne da || sad shayari || sad in love

Mera pal pal yaad tenu karne da
Ki fayida je Bina wajah arhna hi c..!!
Tera Bina til til Marne da
Ki fayida je Dass tu ladna hi c..!!

ਮੇਰਾ ਪਲ ਪਲ ਯਾਦ ਤੈਨੂੰ ਕਰਨੇ ਦਾ
ਕੀ ਫਾਇਦਾ ਜੇ ਬਿਨਾਂ ਵਜ੍ਹਾ ਅੜਨਾ ਹੀ ਸੀ..!!
ਤੇਰੇ ਬਿਨਾਂ ਤਿਲ ਤਿਲ ਮਰਨੇ ਦਾ
ਕੀ ਫਾਇਦਾ ਜੇ ਦੱਸ ਤੂੰ ਲੜਨਾ ਹੀ ਸੀ..!!

Title: Mera pal pal yaad tenu karne da || sad shayari || sad in love

Best Punjabi - Hindi Love Poems, Sad Poems, Shayari and English Status


RABB MANN BAITHA | SACHA LOVE SHAYARI

Me tainu aina chaa liya
ke tainu rabb mann baitha te
apna aap gwa liya

ਮੈਂ ਤੈਨੂੰ ਐਨਾ ਚਾਅ ਲਿਆ
ਕਿ ਤੈਨੂੰ ਰੱਬ ਮੰਨ ਬੈਠਾਂ ਤੇ
ਆਪਣਾ ਆਪ ਗਵਾ ਲਿਆ

Title: RABB MANN BAITHA | SACHA LOVE SHAYARI


lafazaan di tha jajhbaat || Punjabi pure love

Mere chehre nu padhna har kise de vas di gal nahi hai,
es kitab vich lafazaan di tha jajhbaat likhe hoye ne

ਮੇਰੇ ਚਿਹਰੇ ਨੂੰ ਪੜਨਾ ਹਰ ਕਿਸੇ ਦੇ ਵਸ ਦੀ ਗੱਲ ਨਹੀਂ ਹੈ,
ਏਸ ਕਿਤਾਬ ਵਿੱਚ ਲਫਜਾਂ ਦੀ ਥਾਂ ਜ਼ਜਬਾਤ ਲਿਖੇ ਹੋਏ ਨੇਂ

tera.sukh_

Title: lafazaan di tha jajhbaat || Punjabi pure love