Best Punjabi - Hindi Love Poems, Sad Poems, Shayari and English Status
Har kudi aini || 2 lines shayari in punjabi by girl
Har kuddi aini matlabi taa zaroor hundi
ki apne pyaar nu kise naal wandd nahi sakdi
ਹਰ ਕੁੜੀ ਏਨੀ ਮਤਲਬੀ ਤਾਂ ਜ਼ਰੂਰ ਹੁੰਦੀ..
ਕਿ ਆਪਣੇ ਪਿਆਰ ਨੂੰ ਕਿਸੇ ਨਾਲ ਵੰਡ ਨਹੀ ਸਕਦੀ..
Title: Har kudi aini || 2 lines shayari in punjabi by girl
Sab badal leya || sad Punjabi shayari || true but sad shayari
Khwahishan badal layian
Khuab badal laye
Etho takk tere layi khud nu badal leya mein
Tenu fer vi..
Na kadar aayi te na samajh💔..!!
ਖਵਾਹਿਸ਼ਾਂ ਬਦਲ ਲਈਆਂ
ਖ਼ੁਆਬ ਬਦਲ ਲਏ
ਇੱਥੋਂ ਤੱਕ ਤੇਰੇ ਲਈ ਖੁਦ ਨੂੰ ਬਦਲ ਲਿਆ ਮੈਂ
ਤੈਨੂੰ ਫਿਰ ਵੀ..
ਨਾ ਕਦਰ ਆਈ ਤੇ ਨਾ ਸਮਝ💔..!!
