Skip to content

Mere dil diyan peedhan || sad but true shayari || true love

Tenu pta taan hai ke menu udeekan teriyan
Mere hizran da anand kyu maanda e..!!
Mere dil diyan peedhan nu sajjna mere
Dass tere ton vadh kon jaanda e..!!

ਤੈਨੂੰ ਪਤਾ ਤਾਂ ਹੈ ਕਿ ਮੈਨੂੰ ਉਡੀਕਾਂ ਤੇਰੀਆਂ
ਮੇਰੇ ਹਿਜ਼ਰਾਂ ਦਾ ਅਨੰਦ ਕਿਉਂ ਮਾਣਦਾ ਏ..!!
ਮੇਰੇ ਦਿਲ ਦੀਆਂ ਪੀੜਾਂ ਨੂੰ ਸੱਜਣਾ ਮੇਰੇ
ਦੱਸ ਤੇਰੇ ਤੋਂ ਵੱਧ ਕੌਣ ਜਾਣਦਾ ਏ..!!

Title: Mere dil diyan peedhan || sad but true shayari || true love

Best Punjabi - Hindi Love Poems, Sad Poems, Shayari and English Status


Ek dard aur || hindi dard shayari

बिछड़ते वक्त,एक दर्द और दे गया

दिल में रहा,फिर दिल ही ले गया

अब खाली बादल है, ज़िंदगी मेरी

वो सर्दी गर्मी, सारे मौसम ले गया

यही सोच कर रोता हूं, अक्सर मैं

किस जगह अपने, कदम ले गया

छोटी-छोटी बात,सोचने वाला मैं

क्यूं बड़ा फैसला, एकदम ले गया

तोहफ़े भी लिए, और दिए बहुत

वो खुशी ले गया, मैं गम ले गया

और फिर होतीं रहीं, बारिशे वहां

मैं जहां से भी आंखें, नम ले गया

Title: Ek dard aur || hindi dard shayari


Hewaan makhotte insaan da laake || punjabi sach shayari

din dihaadhe ghumde ne hewaan makhotta insaan da laake
ghar toh eh nikalde ne lagda sohaa bebe diyaa khake
apni dhiyaa dhiyaa doojhyaa di vehsa hoi
eh dekho loko doojeyaa di te daag lgaa ke
aapniyaa dhiyaa lakoi

ਦਿਨ ਦਿਹਾੜੇ ਘੁਮਦੇ ਨੇ ਹੇਵਾਨ ਮਖੋਟਾ ਇਂਸਾਨ ਦਾ ਲਾਕੇ
ਘਰ ਤੋਂ ਐਹ ਨਿਕਲਦੇ ਨੇ ਲਗਦਾ ਸੋਹਾ ਬੇਬੇ ਦਿਆਂ ਖ਼ਾਕੇ
ਆਪਣੀ ਧੀਆਂ ਧੀਆ ਦੁਜੀਆਂ ਦੀ ਵੇਹਸਾ ਹੋਈ
ਐਹ ਦੇਖੋ ਲੋਕੋ ਦੁਜੀਆਂ ਦੀ ਤੇ ਦਾਗ਼ ਲਗਾ
ਆਪਣੀਆਂ ਧੀਆਂ ਲਕੋਈ

—ਗੁਰੂ ਗਾਬਾ 🌷

Title: Hewaan makhotte insaan da laake || punjabi sach shayari