Skip to content

mere jeen di wajah na mile || sad shayari

kina kathor bna dita
dila tere ishq ne
begaana ho gya
taitho wakh ho ke
eh duniyaa v anjaan laggegairaa ch teri bhaal karke
na jaane kyu!! rab mera mainu jeen dawe
par mainu mere jeen di wajah na mile

ਕਿੰਨਾ ਕਠੋਰ ਬਣਾ ਦਿੱਤਾ
ਦਿੱਲਾ ਤੇਰੇ ਇਸ਼ਕ ਨੇ …. 💌
ਬੇਗਾਨਾ ਹੋ ਗਿਆ
ਤੈਥੋਂ ਵੱਖ ਹੋ ਕੇ
ਇਹ ਦੁਨੀਆ ਵੀ ਅਣਜ਼ਾਣ ਲੱਗੇ
ਗੈਰਾ ‘ਚ ਤੇਰੀ ਭਾਲ ਕਰਕੇ
ਨਾ ਜਾਣੇ ਕਿਉ !! ਰੱਬ ਮੇਰਾ ਮੈਨੂੰ ਜੀਣ ਦਵੇ
ਪਰ ਮੈਨੂੰ ਮੇਰੇ ਜੀਣ ਦੀ ਵਜਾਹ ਨਾ ਮਿਲੇ

✍️ Harsh

Title: mere jeen di wajah na mile || sad shayari

Best Punjabi - Hindi Love Poems, Sad Poems, Shayari and English Status


Shabad || two line shayari || true lines

Sirf shabdon se na karna, kisi ke vajood ki pehchaan
Har koi utna keh nhi pata, jitna samjhta aur mehsus karta hai 💯

सिर्फ शब्दों से न करना, किसी के वजूद की पहचान
हर कोई, उतना कह नहीं पाता,जितना समझता और महसूस करता है।💯

Title: Shabad || two line shayari || true lines


Hasn nu taa || punjabi shayari || jajbaat

Hasn nu jee taa wala karda
par khul ke haseyaa ni janda
oyea ta mere naal v kujh aa
aahi ta bol ke daseyaa ni janda

ਹੱਸਣ ਨੂੰ ਜੀਅ ਤਾ ਵਾਲਾ ਕਰਦਾ
ਪਰ ਖੁੱਲ੍ਹ ਕੇ ਹੱਸਿਆ ਨੀ ਜਾਂਦਾ
ਹੋਇਆ ਤਾ ਮੇਰੇ ਨਾਲ ਵੀ ਕੁਝ ਆ
ਆਹੀ ਤਾ ਬੋਲ ਕੇ ਦੱਸਿਆ ਨੀ ਜਾਂਦਾ…

Title: Hasn nu taa || punjabi shayari || jajbaat