
Khuda jeha chehre te ohde noor e..!!
Mera maan meri shaan mera groor e..!!
Mere layi mera rabb mera hazoor e..!!
Teri zindagi ch dukha nu mein aun na dewa
Tere vehde vich khushiya bikher dwangi..!!
Tere berang din jo beet rahe ne
Intezaar kar mera mein samet lwangi🤗..!!
ਤੇਰੀ ਜਿੰਦਗੀ ‘ਚ ਦੁੱਖਾਂ ਨੂੰ ਮੈਂ ਆਉਣ ਨਾਲ ਦੇਵਾਂ
ਤੇਰੇ ਵਿਹੜੇ ਵਿੱਚ ਖੁਸ਼ੀਆਂ ਬਿਖੇਰ ਦਵਾਂਗੀ..!!
ਤੇਰੇ ਬੇਰੰਗ ਦਿਨ ਜੋ ਬੀਤ ਰਹੇ ਨੇ
ਇੰਤਜ਼ਾਰ ਕਰ ਮੇਰਾ ਮੈਂ ਸਮੇਟ ਲਵਾਂਗੀ🤗..!!