Hai tan bilkul oh chann di tarah
noor v aina, magroor v aina
te mere ton door v aina
ਹੈ ਤਾਂ ਬਿਲਕੁਲ ਉਹ ਚੰਨ ਦੀ ਤਰਾਂ
ਨੂਰ ਵੀ ਐਨਾ, ਮਗਰੂਰ ਵੀ ਐਨਾ
ਤੇ ਮੇਰੇ ਤੋਂ ਦੂਰ ਵੀ ਐਨਾ
Hai tan bilkul oh chann di tarah
noor v aina, magroor v aina
te mere ton door v aina
ਹੈ ਤਾਂ ਬਿਲਕੁਲ ਉਹ ਚੰਨ ਦੀ ਤਰਾਂ
ਨੂਰ ਵੀ ਐਨਾ, ਮਗਰੂਰ ਵੀ ਐਨਾ
ਤੇ ਮੇਰੇ ਤੋਂ ਦੂਰ ਵੀ ਐਨਾ
ਦਿਲ ਲੱਗ ਜਾਵੇ
ਤਾਂ ਰੱਬ ਵੀ ਦੂਰ ਨਹੀ
ਰੱਬ ਨੂੰ ਇੰਝ ਮਨਾਉਣਾ ਉਝ ਪਾਉਣਾ
ਇਸ ਸਾਰਾ ਕੁਝ ਬੇ ਮਤਲਬ ਕਰਦੇ ਨੇ ।
ਦੁਨੀਆ ਉੱਪਰ ਸਿਰਫ ਵਿਸ਼ਵਾਸ
ਤੇ ਮੁਹੱਬਤ ਟਿਕੀ ਏ ।
ਬਿਨ ਦੋਹਾਂ ਤੋ ਦੁਨੀਆ
ਕੌੜੀ ਮੁੱਲ ਨਾ ਵਿਕੀ ਏ ।
ਵਿਸ਼ਵਾਸ ਕਰਨਾ ਜਾਂ ਮੁਹੱਬਤ
ਪਾਉਣੀ ਏ ਤਾਂ ਰੱਬ ਨਾਲ ਪਾ ਲਈ
ਹਰਸ ਜਿੰਨੀ ਮਰਜ਼ੀ ਇਤਿਹਾਸ ਪੜ ਲੈ
ਜਿਸ ਦੀ ਮਰਜੀ ਪੜ ਲੈ
ਬਿਨਾ ਉਸ ਦੇ ਇੱਥੇ ਕੋਈ ਵੀ
ਦੂਜੀ ਸ਼ੈਅ ਨਾ ਟਿਕੀ ਏ ।
..ਹਰਸ