Skip to content

Meri aankhe || heart touching hindi shayari

MERI AANKHE || HEART TOUCHING HINDI SHAYARI
Meri aankhe taras gai hai tujhe dekhne ko
itni bhi kya narazgi ab aa bhi jaao



Best Punjabi - Hindi Love Poems, Sad Poems, Shayari and English Status


Kismat da marra || sad Punjabi status || sad in love

Kismat da vi marra reh gya 
Jinn da na hun sahara reh gya 
Tenu ohnde kol vekhke 
Mera dil vechara reh gya 
Ni Mera dil kunwara reh gya💔🥀

ਕਿਸਮਤ ਦਾ ਵੀ ਮਾੜਾ ਰਹਿ ਗਿਆ
ਜਿਉਣ ਦਾ ਨਾ ਕੋਈ ਸਹਾਰਾ ਰਹਿ ਗਿਆ
ਤੈਨੂੰ ਉਹਦੇ ਕੋਲ ਦੇਖ ਕੇ
ਮੇਰਾ ਦਿਲ ਵਿਚਾਰਾ ਰਹਿ ਗਿਆ
ਨੀ ਮੇਰਾ ਦਿਲ ਕੁਵਾਰਾ ਰਹਿ ਗਿਆ💔🥀

Title: Kismat da marra || sad Punjabi status || sad in love


Pyaar ta miliyaa ni || sad shayari in 2 lines

mintaa v kiti yaar taa miliyaa ni
aapne aap nu gawa leya pyaar ta miliyaa ni

ਮਿੰਨਤਾ ਵੀ ਕਿਤੀ ਯਾਰ ਤਾਂ ਮਿਲਿਆਂ ਨੀਂ
ਆਪਣੇ ਆਪ ਨੂੰ ਗਵਾ ਲੇਆ ਪਿਆਰ ਤਾਂ ਮਿਲਿਆਂ ਨੀਂ
—ਗੁਰੂ ਗਾਬਾ 🌷

Title: Pyaar ta miliyaa ni || sad shayari in 2 lines