jaate jaate usane palatakar itana hee kaha mujhase,
meri bewafai se hi mar jaoge ya maar ke jaoon..
जाते जाते उसने पलटकर इतना ही कहा मुझसे,
मेरी बेवफाई से ही मर जाओगे या मार के जाऊँ..
jaate jaate usane palatakar itana hee kaha mujhase,
meri bewafai se hi mar jaoge ya maar ke jaoon..
जाते जाते उसने पलटकर इतना ही कहा मुझसे,
मेरी बेवफाई से ही मर जाओगे या मार के जाऊँ..
Akhaa de vich injh udeeka reh gaiyaa
pathar ute jis tarah leeka reh gaiyaa
loki aakhan chup chupeeta rehnde e
mere andhar kooka cheeka reh gaiyaa
💯ਅੱਖਾਂ ਦੇ ਵਿੱਚ ਇੰਝ ਉਡੀਕਾਂ ਰਹਿ ਗਈਆਂ,
ਪੱਥਰ ਉੱਤੇ ਜਿਸ ਤਰਾਂ ਲੀਕਾ ਰਹਿ ਗਈਆਂ ,
ਲੋਕੀ ਆਖਣ ਚੁੱਪ ਚਪੀਤਾ ਰਹਿੰਦਾ ਏ ,
ਮੇਰੇ ਅੰਦਰ ਕੂਕਾਂ ਚੀਕਾਂ ਰਹਿ ਗਈਆਂ….💔
ਅਸੀ ਪਿਆਰ💙 ਤਾਂ ਕਰ ਲਿਆ ਪਰ ਇਜ਼ਹਾਰ🫣 ਨਾ ਹੋਯਾ ਕਿਸੇ ਨੂੰ ਮਿਲਦੇ ਨਹੀਂ ਦਿਲਦਾਰ🥀 ਅਸੀ ਤੈਨੂੰ ਪਾ ਕੇ ਖੋਯਾ🫤 ਇਹ 💞ਦਿਲ ਵੀ ਕਿੰਨਾ ਕਮਲਾ ਏ ਤੈਨੂੰ ਪਾਉਣ ਤੋਂ ਪਹਿਲਾਂ ਵੀ ਰੋਯਾ ਤੇ ਖੋਣ ਮਗਰੋਂ ਵੀ ਰੋਯਾ🫶