Best Punjabi - Hindi Love Poems, Sad Poems, Shayari and English Status
Kismat da vi koi kasoor nahi…💯 || Punjabi status || true lines
ਕਿਸਮਤ ਦਾ ਵੀ ਕੋਈ ਕਸੂਰ ਨਈ ਕਈ ਵਾਰ ਅਸੀ ਮੰਗ ਹੀ ਉਹ ਲੈਨੇ ਆ ਜੋ ਕਿਸੇ ਹੋਰ ਦਾ ਹੁੰਦਾ..💯
Kismat da ve koi kasur nhi kyu vaar assi mang hi unn lene aa jo kisi hor da hunda…💯
Title: Kismat da vi koi kasoor nahi…💯 || Punjabi status || true lines
MAUT DA INTEZAAR || Sad Status maut punjabi
Intezaar ||
intezaar hi mera asli sathi
pehla tera intezaar c
te hun maut da
ਇੰਤਜ਼ਾਰ
ਇੰਤਜ਼ਾਰ ਹੀ ਮੇਰਾ ਅਸਲੀ ਸਾਥੀ
ਪਹਿਲਾਂ ਤੇਰਾ ਇੰਤਜ਼ਾਰ ਸੀ
ਤੇ ਹੁਣ ਮੌਤ ਦਾ
