Skip to content

Meri likhi shayari ko

Title: Meri likhi shayari ko

Best Punjabi - Hindi Love Poems, Sad Poems, Shayari and English Status


udeek || punjabi sad shayari || sad in love

Ikalle beh gam dhonda dekheya
Udeeka de vich Ronda dekheya..!!
Kayi saal dil Intezaar vich
Sajjna bin mein jionda dekheya🥀..!!

ਇਕੱਲੇ ਬਹਿ ਗਮ ਧੋਂਦਾ ਦੇਖਿਆ
ਉਡੀਕਾਂ ਦੇ ਵਿੱਚ ਰੋਂਦਾ ਦੇਖਿਆ..!!
ਕਈ ਸਾਲ ਦਿਲ ਇੰਤਜ਼ਾਰ ਵਿੱਚ
ਸੱਜਣਾ ਬਿਨ ਮੈਂ ਜਿਉਂਦਾ ਦੇਖਿਆ🥀..!!

Title: udeek || punjabi sad shayari || sad in love


Je nahi nibhdi kise naal akha || sad shayari

ਜੇ ਨਹੀ ਨਿਭਦੀ ਕਿਸੇ ਨਾਲ ਅੱਖਾਂ ਚਾਰ ਨਾ ਕਰਿਉ
ਜੇ ਕਰੋ ਤਾਂ ਕਰੋ ਸੱਚਾ ਐਵੇ ਵਿਖਾਵੇ ਦਾ ਪਿਆਰ ਨਾ ਕਰਿਉ

ਇੱਕੋ ਯਾਰ ਹੁੰਦਾ ਏ ਰੱਬ ਵਰਗਾ
ਥਾਂ ਥਾਂ ਤੇ ਇਹ ਵਪਾਰ ਨਾ ਕਰਿਉ

ਇੱਕ ਵਾਰ ਹੈ ਮਿਲਦੀ ਜਿੰਦਗੀ ਪਿਆਰ ਵੀ ਇੱਕ ਵਾਰ ਹੀ ਹੁੰਦਾ ਏ
ਸੋਹਣੀਆਂ ਸ਼ਕਲਾ ਵੇਖ ਹਰ ਇੱਕ ਨੂੰ ਇਜਹਾਰ ਨਾ ਕਰਿਉ

ਭਾਈ ਰੂਪੇ ਵਾਲਿਆ ਜੇ ਲਾਈ ਏ ਤੇ ਤੋੜ ਨਿਭਾਈ
ਨਹੀ ਤਾਂ ਗੁਰਲਾਲ ਕਿਸੇ ਨੂੰ ਐਵੇਂ ਇਸ਼ਕ ਬਿਮਾਰ ਨਾ ਕਰਿਉ

Title: Je nahi nibhdi kise naal akha || sad shayari