
Nedta tere naal jiwe hathan di shooh naal..!!

Challa mera jiwe dhola
O Khun wde kiwi to🤔
chit sada duji😍 li kre😜
Pr Dar lage biwi to💯😟😳
ਛਲ੍ਲਾ ਮੇਰਾ ਜੀਵੇ ਡੋਲਾ
ਓ ਖੁਨ ਵਦੇ ਕਿਵੀ ਤੋਂ
ਚਿਤ ਸਾਡਾ ਦੁਜੀ ਲੀ ਕਰੇ
ਪਰ ਡਰ ਲਗੇ ਬੀਵੀ ਤੋ ‼️💯😊
~~~~Plbwala®~~~~~
Fikki soch ch tera nhi c aashiana kade
Tere khayalan ch hun rangeen jehi laggan laggi e..!!
Chehra tera mein takkeya jadon da sajjna
Puri duniya haseen jehi laggan laggi e..!!
ਫਿੱਕੀ ਸੋਚ ‘ਚ ਤੇਰਾ ਨਹੀਂ ਸੀ ਆਸ਼ੀਆਨਾ ਕਦੇ
ਤੇਰੇ ਖ਼ਿਆਲਾਂ ‘ਚ ਹੁਣ ਰੰਗੀਨ ਜਿਹੀ ਲੱਗਣ ਲੱਗੀ ਏ..!!
ਚਿਹਰਾ ਤੇਰਾ ਮੈਂ ਤੱਕਿਆ ਜਦੋਂ ਦਾ ਸੱਜਣਾ
ਪੂਰੀ ਦੁਨੀਆਂ ਹਸੀਨ ਜਿਹੀ ਲੱਗਣ ਲੱਗੀ ਏ..!!