Nahi pasand taan na aaya kar kol🙂
Par Jhuthi milan di fariyaad na kar🙌..!!
Do pal di khushi de fer taan rawauna hi e🤷
Evein jazbatan naal khed barbaad na kar🙏..!!
ਨਹੀਂ ਪਸੰਦ ਤਾਂ ਨਾ ਆਇਆ ਕਰ ਕੋਲ🙂
ਪਰ ਝੂਠੀ ਮਿਲਣ ਦੀ ਫਰਿਆਦ ਨਾ ਕਰ🙌..!!
ਦੋ ਪਲ ਦੀ ਖੁਸ਼ੀ ਦੇ ਫਿਰ ਤਾਂ ਰਵਾਉਣਾ ਹੀ ਏਂ🤷
ਐਵੇਂ ਜਜ਼ਬਾਤਾਂ ਨਾਲ ਖੇਡ ਬਰਬਾਦ ਨਾ ਕਰ🙏..!!
Mein taan rooh ch vasaya Tera mukh sajjna
Mere chehre te gaur tu vi kar leya kar..!!
Mein akhan nam kar lawa tenu dekh ke
Kde tu vi menu dekh akh bhar leya kar💝..!!
ਮੈਂ ਤਾਂ ਰੂਹ ‘ਚ ਵਸਾਇਆ ਤੇਰਾ ਮੁੱਖ ਸੱਜਣਾ
ਮੇਰੇ ਚਿਹਰੇ ‘ਤੇ ਗੌਰ ਤੂੰ ਵੀ ਕਰ ਲਿਆ ਕਰ..!!
ਮੈਂ ਅੱਖਾਂ ਨਮ ਕਰ ਲਵਾਂ ਤੈਨੂੰ ਦੇਖ ਕੇ
ਕਦੇ ਤੂੰ ਵੀ ਮੈਨੂੰ ਦੇਖ ਅੱਖ ਭਰ ਲਿਆ ਕਰ💝..!!