Subaah de mithe jaroor aa
par mitha ban ke kise nu thagg de nahi
ਸੁਭਾਅ ਦੇ ਮਿੱਠੇ ਜ਼ਰੂਰ ਆ;
ਪਰ ਮਿੱਠਾ ਬਣ ਕੇ ਕਿਸੇ ਨੂੰ ਠੱਗ ਦੇ ਨਹੀ 😶..
Subaah de mithe jaroor aa
par mitha ban ke kise nu thagg de nahi
ਸੁਭਾਅ ਦੇ ਮਿੱਠੇ ਜ਼ਰੂਰ ਆ;
ਪਰ ਮਿੱਠਾ ਬਣ ਕੇ ਕਿਸੇ ਨੂੰ ਠੱਗ ਦੇ ਨਹੀ 😶..
Sajjna je saadhe naal nafrat ae
taa koi gal nahi
par teri ese nafrat ne
mainu ik din sabh ton door kar dena
ਸੱਜਣਾਂ ਜੇ ਸਾਡੇ ਨਾਲ ਨਫਰਤ💔 ਏ
ਤਾਂ ਕੋਈ ਗੱਲ ਨਹੀਂ
ਪਰ ਤੇਰੀ ਏਸੇ ਨਫਰਤ ਨੇ
ਮੈਨੂੰ ਇੱਕ ਦਿਨ ਸਭ ਤੋਂ ਦੂਰ ਕਰ ਦੇਣਾ 😞
Roj c takde jihnu
sahmne auna band kar rakheyaa e
jyaada tang na kare
phone v band kar rakeyaa e
milna milauna taa door e
mere bina khaana v band kar rakeyaa e
soch ke rauna aunda
ajh kal ohne bolna blauna band kar rakeyaa e
ਰੋਜ਼ ਸੀ ਤੱਕਦੇ ਜਿਹਨੂੰ
ਸਾਹਮਣੇ ਆਉਣਾ ਬੰਦ ਕਰ ਰੱਖਿਆ ਏ
ਜਿਆਦਾ ਤੰਗ ਨਾ ਕਰੇ
ਫੋਨ ਵੀ ਬੰਦ ਕਰ ਰੱਖਿਆ ਏ
ਮਿਲਣਾ ਮਿਲਾਉਣਾ ਤਾਂ ਦੂਰ ਏ
ਮੇਰੇ ਬਿਨਾਂ ਖਾਣਾ ਵੀ ਬੰਦ ਕਰ ਰੱਖਿਆ ਏ
ਸੋਚ ਕੇ ਰੌਣਾ ਆਉਂਦਾ
ਅੱਜ ਕੱਲ ਉਹਨੇ ਬੋਲਣਾ
ਬਲਾਉਣਾ ਬੰਦ ਕਰ ਰੱਖਿਆ ਏ