Mohabbat ne hume kya se || hindi shayari was last modified: February 18th, 2024 by swati singh
Enjoy Every Movement of life!
Waqt badhaa baimaan hai
khushi wele do pal da
te gam wele mukda hi nahi
ਵਕਤ ⏱️ ਬੜਾ ਬੇਈਮਾਨ ਹੈ
ਖੁਸ਼ੀ 😊 ਵੇਲੇ ਦੋ ਪਲ ਦਾ
ਤੇ ਗ਼ਮ 😭 ਵੇਲੇ ਮੁੱਕਦਾ ਹੀ ਨਹੀ..
Ohdiyan galtiyan nu nazarandaaz karde karde
Mein ohdiya nazra cho hi nazarandaaz ho gyi 💔
ਉਹਦੀਆਂ ਗਲਤੀਆਂ ਨੂੰ ਨਜ਼ਰਅੰਦਾਜ਼ ਕਰਦੇ ਕਰਦੇ
ਮੈਂ ਉਹਦੀਆਂ ਨਜ਼ਰਾਂ ਚੋਂ ਹੀ ਨਜ਼ਰਅੰਦਾਜ਼ ਹੋ ਗਈ 💔
