Kise nu pal pal soch ke ohdiyan yaadan naal wafadar rehna
Mohobbat da ek khoobsurat ehsaas e..!!
ਕਿਸੇ ਨੂੰ ਪਲ ਪਲ ਸੋਚ ਕੇ ਉਹਦੀਆਂ ਯਾਦਾਂ ਨਾਲ ਵਫਾਦਾਰ ਰਹਿਣਾ
ਮੁਹੱਬਤ ਦਾ ਇੱਕ ਖੂਬਸੂਰਤ ਅਹਿਸਾਸ ਏ..!!
Kise nu pal pal soch ke ohdiyan yaadan naal wafadar rehna
Mohobbat da ek khoobsurat ehsaas e..!!
ਕਿਸੇ ਨੂੰ ਪਲ ਪਲ ਸੋਚ ਕੇ ਉਹਦੀਆਂ ਯਾਦਾਂ ਨਾਲ ਵਫਾਦਾਰ ਰਹਿਣਾ
ਮੁਹੱਬਤ ਦਾ ਇੱਕ ਖੂਬਸੂਰਤ ਅਹਿਸਾਸ ਏ..!!
Tanhai ch hasaunda e te mehfil ch rawa reha e
Dekh tera ishq methon ki kra reha e…!!
ਤਨਹਾਈ ‘ਚ ਹਸਾਉਂਦਾ ਤੇ ਮਹਿਫ਼ਿਲ ‘ਚ ਰਵਾ ਰਿਹਾ ਏ
ਦੇਖ ਤੇਰਾ ਇਸ਼ਕ ਮੈਥੋਂ ਕੀ ਕਰਾ ਰਿਹਾ ਏ..!!
Mein suneya haase khoh lendi
Te akhan ch nami bhar dindi e☹️..!!
Hadd ton Jada mohobbat
Sajjna nu bewafa kar dindi e💔..!!
ਮੈਂ ਸੁਣਿਆ ਹਾਸੇ ਖੋਹ ਲੈਂਦੀ
ਤੇ ਅੱਖਾਂ ‘ਚ ਨਮੀਂ ਭਰ ਦਿੰਦੀ ਏ☹️..!!
ਹੱਦ ਤੋਂ ਜ਼ਿਆਦਾ ਮੋਹੁੱਬਤ
ਸੱਜਣਾ ਨੂੰ ਬੇਵਫ਼ਾ ਕਰ ਦਿੰਦੀ ਏ💔..!!