Best Punjabi - Hindi Love Poems, Sad Poems, Shayari and English Status
PYAAR IK JEHAR || bebe shayari and ishq shayari
ਪਿੰਦੇ ਪਿੰਦੇ ਘੁੱਟ ਪਯਾਰ ਦਾ
ਪਤਾ ਵੀ ਨਹੀਂ ਚਲੀਆਂ
ਕਦੇ ਘੁੱਟ ਜੇਹਰ ਦਾ ਪਿ ਗਯੇ
ਐਹ ਇਸ਼ਕ ਨੇ ਤਾਂ ਕਦੋਂ ਦਾ ਮਾਰ ਦੇਣਾ ਸੀ
ਐਹ ਤਾਂ ਬੇਬੇ ਦਿਆਂ ਦੁਆਵਾਂ ਸੀ
ਜਿਦੇ ਕਰਕੇ ਅਸੀਂ ਜੀ ਗਏ
—ਗੁਰੂ ਗਾਬਾ 🌷
Title: PYAAR IK JEHAR || bebe shayari and ishq shayari
Hamari bhi kuchh keemat hai… || Hindi shayari and status
Hamari bhi kuchh kimat hai janab
jaroori nahi
ki har toseef ka lafaz aapke liye hi ho
ਹਮਾਰੀ ਭੀ ਕੁਛ ਕੀਮਤ ਹੈ ਜਨਾਬ,
ਜਰੂਰੀ ਨਹੀਂ
ਕਿ ਹਰ ਤੌਸੀਫ ਕਾ ਲਫਜ਼ ਆਪਕੇ ਲੀਏ ਹੀ ਹੋ….👀 ….Aman❤