Best Punjabi - Hindi Love Poems, Sad Poems, Shayari and English Status
ohna da Intezaar || punjabi shayari on Intezaar || love status
Dil jhalla sambhal kar ohde naal beete pla di
Subah Shaam ohdiya yaadan nu pyar kr reha e..!!
Oh bhull hi na jawan Koi dsse ja k ohna nu
K koi ikalla baith ohna da Intezaar kr reha e🍂..!!
ਦਿਲ ਝੱਲਾ ਸੰਭਾਲ ਕਰ ਉਹਦੇ ਨਾਲ ਬੀਤੇ ਪਲਾਂ ਦੀ
ਸੁਬਾਹ ਸ਼ਾਮ ਉਹਦੀਆਂ ਯਾਦਾਂ ਨੂੰ ਪਿਆਰ ਕਰ ਰਿਹਾ ਏ..!!
ਉਹ ਭੁੱਲ ਹੀ ਨਾ ਜਾਵਣ ਕੋਈ ਦੱਸੇ ਜਾ ਕੇ ਉਹਨਾ ਨੂੰ
ਕਿ ਕੋਈ ਇਕੱਲਾ ਬੈਠ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਏ🍂..!!
Title: ohna da Intezaar || punjabi shayari on Intezaar || love status
Jaan chali jayegi || Hindi shayari || mohobbat Hindi shayari
Jaan chali jayegi
Magar mohobbat kam na ho payegi..!!
जान चली जाएगी
मगर मोहोब्बत कम न हो पाएगी..!!
