Pasand nahi e sajjna
tu mohobbat e meri..!!
ਪਸੰਦ ਨਹੀਂ ਏ ਸੱਜਣਾ
ਤੂੰ ਮੋਹੁੱਬਤ ਏ ਮੇਰੀ..!!
Enjoy Every Movement of life!
Pasand nahi e sajjna
tu mohobbat e meri..!!
ਪਸੰਦ ਨਹੀਂ ਏ ਸੱਜਣਾ
ਤੂੰ ਮੋਹੁੱਬਤ ਏ ਮੇਰੀ..!!

ਚਲ ਦੂਰ ਹੀ ਰਹਿ ਯਰ ਮੇਰੇ ਤੋ ਤੈਥੋਂ ਨਿਬਾਹੀ ਨਹੀਂ ਜਾਣੀ
ਰਹਿਦੀ ਜ਼ਿੰਦਗੀ ਵੀ Navjot ਦੇ ਨਾਮੇ ਲਾਈ ਨਹੀਂ ਜਾਣੀ
ਮੈਨੂੰ ਪਤਾ ਨਵਿਆ ਪਿੱਛੇ ਪੁਰਾਣੇ ਛੱਡਣ ਦੀ ਆਦਤ ਆ ਤੇਰੀ
ਪਰ ਜੇ ਮੇਰੀ ਆਦਤ ਪੈ ਗਈ ਤੈਥੋਂ ਫੇਰ ਛੁਡਾਈ ਨਹੀਂ ਜਾਣੀ