Best Punjabi - Hindi Love Poems, Sad Poems, Shayari and English Status
Tere karke badnaam || sad punjabi shayari
Hou tenu Eddi vi gall nhi
Jad teri khatir nilam hoyea sa
Mashoor hunda c aulakh, hun nhi reha
Tere karke badnaam hoyea sa💔
ਹੋਊ ਤੈਨੂੰ , ਏਡੀ ਵੀ ਗੱਲ ਨੀ
ਜਦ ਤੇਰੀ ਖ਼ਾਤਰ ਨਿਲਾਮ ਹੋਇਆਂ ਸਾਂ
ਮਸ਼ਹੂਰ ਹੁੰਦਾ ਸੀ ਔਲਖ , ਹੁਣ ਨੀ ਰੇਹਾ
ਤੇਰੇ ਕਰਕੇ ਬਦਨਾਮ ਹੋਇਆ ਸਾਂ💔
Title: Tere karke badnaam || sad punjabi shayari
kuch yaad nhi tu kio yaad a || yaad shayari love
yaada ch teri yaad c
ki yaad c, kujh yaad nahi
teri yaad ch sabh bhul gyaa
ki bhul gya, kujh yaad nahi
bas yaad aa taa sirf tu sajjna
kyu yaad aa tu, eh v yaad nahi
ਯਾਦਾਂ ਚ ਤੇਰੀ ਯਾਦ ਸੀ,
ਕੀ ਯਾਦ ਸੀ, ਕੁੱਝ ਯਾਦ ਨਹੀ,
ਤੇਰੀ ਯਾਦ ਚ ਸੱਭ ਭੁੱਲ ਗਿਆ,
ਕੀ ਭੁੱਲ ਗਿਆ, ਕੁੱਝ ਯਾਦ ਨਹੀ,
ਬਸ ਯਾਦ ਆ ਤਾਂ ਸਿਰਫ ਤੂੰ ਸੱਜਣਾ,
ਕਿਉ ਯਾਦ ਆ ਤੂੰ, ਇਹ ਵੀ ਯਾਦ ਨਹੀ

