“Motivational English Quotes”
“I don’t think you can name the great inventions that have been made by married men.”
Aaziz e menu zindagi hoyi😇
Aaziz jiwe rooh nu rooh😍..!!
Aaziz jo hoyi mohobbat menu💖
Aaziz hoyia menu tu😘..!!
ਆਜ਼ੀਜ਼ ਏ ਮੈਨੂੰ ਜ਼ਿੰਦਗੀ ਹੋਈ😇
ਆਜ਼ੀਜ਼ ਜਿਵੇਂ ਰੂਹ ਨੂੰ ਰੂਹ😍..!!
ਆਜ਼ੀਜ਼ ਜੋ ਹੋਈ ਮੋਹੁੱਬਤ ਮੈਨੂੰ💖
ਆਜ਼ੀਜ਼ ਹੋਇਆ ਮੈਨੂੰ ਤੂੰ😘..!!
ਤੇਰੇ ਨਾਲ ਐ ਅਰਥ ਮੇਰੀ ਜਿੰਦਗੀ ਦੇ
ਤੇਰੇ ਬਿਨਾ ਜਿਉਦੀ ਮੈਂ ਲਾਸ਼ ਮਿੱਠੀਏ
ਜਨਮ ਲੈ ਕੇ ਸਿਰਫ ਮੇਰੇ ਲਈ ਆਉਣਾ ਸੀ ਤੂੰ ਧਰਤੀ ਤੇ
ਇੱਕ ਪਲ ਅੱਖਾਂ ਤੋਂ ਨਾ ਪਾਸੇ ਹੁੰਦੀ ਤੂੰ ਕਾਸ਼ ਮਿੱਠੀਏ
ਇਸ ਜਨਮ ਤਾਂ ਇਕੱਠੇ ਅਸੀ ਨਹੀ ਹੋਏ
ਮਿਲਾਗੇ ਅਗਲੇ ਜਨਮ ਮੈਨੂੰ ਪੂਰੀ ਆਸ ਮਿੱਠੀਏ
ਆਜਾ ਪ੍ਰੀਤ ਆ ਕੇ ਮਿਲਜਾ ਤੂੰ ਮੈਨੂੰ ਖੰਡ ਬਣਕੇ
ਕਿਤੇ ਤੇਰਾ ਗੁਰਲਾਲ ਨਾ ਛੱਡ ਜੇ ਸਵਾਸ ਮਿੱਠੀਏ