Best Punjabi - Hindi Love Poems, Sad Poems, Shayari and English Status
Dil othe dayiye || Punjabi shayari || true line shayari
Bekadar aise de ladh na laggiye
Jihde dil da kothra pleet howe..!!
“Roop” dil dayiye taa othe dayiye
Jithe pyar nibhawan di reet howe..!!
ਬੇਕਦਰ ਐਸੇ ਦੇ ਲੜ੍ਹ ਨਾ ਲੱਗੀਏ
ਜਿਹਦੇ ਦਿਲ ਦਾ ਕੋਠੜਾ ਪਲੀਤ ਹੋਵੇ..!!
“ਰੂਪ” ਦਿਲ ਦਈਏ ਤਾਂ ਉੱਥੇ ਦਈਏ
ਜਿੱਥੇ ਪਿਆਰ ਨਿਭਾਵਣ ਦੀ ਰੀਤ ਹੋਵੇ..!!
Title: Dil othe dayiye || Punjabi shayari || true line shayari
Sad Punjabi status || very sad shayari || broken heart
Jadon vi ronde haan Teri ikk gall bhut yaad aundi e
Ke tu keha c..
Jada paise vale taan nahi haan par tenu khush rakhange💔..!!
ਜਦੋਂ ਵੀ ਰੋਂਦੇ ਹਾਂ ਤੇਰੀ ਇੱਕ ਗੱਲ ਬਹੁਤ ਯਾਦ ਆਉਂਦੀ ਏ
ਕਿ ਤੂੰ ਕਿਹਾ ਸੀ..
ਜ਼ਿਆਦਾ ਪੈਸੇ ਵਾਲੇ ਤਾਂ ਨਹੀਂ ਹਾਂ ਪਰ ਤੈਨੂੰ ਖੁਸ਼ ਰੱਖਾਂਗੇ💔..!!
