Skip to content

Mukh morhde ne mere to || sad shayari || sad but true shayari

Jad dil kare much morhde ne mere to
Dil vich rakhiyan sab fikran nu kadd ke..!!
Chale jande ne oh aksar laparwah ho ke
Menu raat de hanereyan ch ikalleya Chadd ke..!!

ਜਦ ਦਿਲ ਕਰੇ ਮੁੱਖ ਮੋੜਦੇ ਨੇ ਮੇਰੇ ਤੋਂ
ਦਿਲ ਵਿੱਚ ਰੱਖੀਆਂ ਸਭ ਫ਼ਿਕਰਾਂ ਨੂੰ ਕੱਢ ਕੇ..!!
ਚਲੇ ਜਾਂਦੇ ਨੇ ਉਹ ਅਕਸਰ ਲਾਪਰਵਾਹ ਹੋ ਕੇ
ਮੈਨੂੰ ਰਾਤ ਦੇ ਹਨੇਰਿਆਂ ‘ਚ ਇਕੱਲਿਆਂ ਛੱਡ ਕੇ..!!

Title: Mukh morhde ne mere to || sad shayari || sad but true shayari

Best Punjabi - Hindi Love Poems, Sad Poems, Shayari and English Status


Detah Punjabi shayari || Gummiyaan soortaan nu

Gummiyaan soortaan nu kaun modh ghalle
chit mera kone vich baitha vichaarda e
ehne hun zindri ton ki laina
eh taan maut nu pukaarda e

ਗੁੰਮੀਆਂ ਸੂਰਤਾਂ ਨੂੰ ਕੌਣ ਮੋੜ ਘੱਲੇ
ਚਿਤ ਮੇਰਾ ਕੋਨੇ ਵਿੱਚ ਬੈਠਾ ਵਿਚਾਰਦਾ ਏ
ਇਹਨੇ ਹੁਣ ਜ਼ਿੰਦਗੀ ਤੋਂ ਕੀ ਲੈਣਾ
ਇਹ ਤਾਂ ਮੌਤ ਨੂੰ ਪੁਕਾਰਦਾ ਏ

Title: Detah Punjabi shayari || Gummiyaan soortaan nu


जब तक हम तेरे साथ हैं..😌🙏 || zindagi shayari

खुद पर विश्वास हैं तो खुदा तेरे साथ हैं

अपनों पे विश्वास हैं तो दुआ तेरे साथ हैं 

ज़िन्दगी में कभी मत होना उदास मेरे दोस्त 

जब तक हम तेरे साथ हैं..😌🙏

Title: जब तक हम तेरे साथ हैं..😌🙏 || zindagi shayari