Best Punjabi - Hindi Love Poems, Sad Poems, Shayari and English Status
Ohnu bhulauna || love Punjabi status
Mein chahunda nhi ohnu bhulana
Ohdi yaad ohde ditte jakhma nu hra rakhdi hai
Mein chahunda nhi ohdiya tasveera nu jalauna
Ohdi tasveera nu dekh akh meri sabar rakhdi hai
Har ek din ohdi bewafai di gwahi dinda hai
Fer vi pta nhi kyu ohde aun di umeed ch nazar raah te nazra rakhdi hai❤
ਮੈ ਚਾਹੁੰਦਾ ਨਹੀਂ ਉਹਨੂੰ ਭੁਲਾਨਾ
ਉਹਦੀ ਯਾਦ ਓਹਦੇ ਦਿੱਤੇ ਜ਼ਖਮਾਂ ਨੂੰ ਹਰਾ ਰੱਖਦੀ ਹੈ
ਮੈਂ ਚਾਹੁੰਦਾ ਨਹੀਂ ਓਹਦੀਆਂ ਤਸਵੀਰਾਂ ਨੂੰ ਜਲਾਉਣਾ
ਓਸਦੀ ਤਸਵੀਰਾਂ ਨੂੰ ਦੇਖ ਅੱਖ ਮੇਰੀ ਸਬਰ ਰੱਖਦੀ ਹੈ
ਹਰ ਇੱਕ ਦਿਨ ਉਹਦੀ ਬੇਵਫ਼ਾਈ ਦੀ ਗਵਾਹੀ ਦਿੰਦਾ ਹੈ
ਫੇਰ ਵੀ ਪਤਾ ਨਹੀਂ ਕਿਉਂ ਓਹਦੇ ਆਉਣ ਦੀ ਉਮੀਦ ‘ਚ ਨਜ਼ਰ ਰਾਹ ਤੇ ਨਜ਼ਰਾਂ ਰੱਖਦੀ ਹੈ❤
Title: Ohnu bhulauna || love Punjabi status
nayi dosti || hindi shayari || dosti pyar shayari
Karne gya bazar apni dosti ki khoj
dosti se naraz mile hume kuch dost
humne pucha dost banoge kya?
unhone haste hue kaha bewaqt bin wajah rukoge kya
aakhe ye kehkar nam ho gyi
bin bole humari dosti aarambh ho gyi🌼
करने गया बाज़ार अपनी दोस्त की खोज
दोस्ती से नाराज़ मिले हमें कुछ दोस्त
हमने पूछा दोस्त बनोगे क्या?
उन्होंने हँसते हुए कहा बेवक़्त बिन वजह रुकोगे क्या
आंखें यह कहकर नम हो गई
बिन बोले हमारी दोस्ती आरंभ हो गई🌼
