In this starless still , fallin for my peerless loadstar.
All payments will be discontinued from 2nd oct
In this starless still , fallin for my peerless loadstar.
ਸੱਜਣਾ ਤੇਰੇ ਦਿਲ ਤੋ
ਮੇਰੇ ਦਿਲ ਤੱਕ ਕੋਈ ਰਾਹ ਹੀ ਬਣਵਾ ਦੇ
ਤੈਨੂੰ ਕੁਝ ਪੁੱਛਾ ਉਹਤੋਂ ਪਹਿਲਾਂ
ਕੋਈ ਸਵਾਲ ਹੀ ਬਣਵਾ ਦੇ
ਅੱਖਿਆਂ ਨੂੰ ਤੂੰ ਹਰ ਵੇਲੇ ਦਿਖਦਾ ਰਹੇ
ਕੋਈ ਏਦਾ ਦੀ ਹੀ ਖੋਜ ਕਢਾਦੇ
ਸੱਜਣਾ ਤੇਰੇ ਮੇਰੇ ਪਿਆਰ ਦੀ
ਕੋਈ ਮਿਸਾਲ ਹੀ ਬਣਵਾ ਦੇ
ਸੱਜਣਾ ਤੇਰੇ ਦਿਲ ਤੋ
ਮੇਰੇ ਦਿਲ ਤੱਕ ਕੋਈ ਰਾਹ ਹੀ ਬਣਵਾ ਦੇ… Gumnaam ✍🏼✍🏼