Best Punjabi - Hindi Love Poems, Sad Poems, Shayari and English Status
Sajjna ve || true love shayari || two line shayari
Tu door hoyia ta Saahan ne vi kho Jana e sajjna ve..!!
Tere bina asi pagl jhalle ho Jana e sajjna ve..!!
ਤੂੰ ਦੂਰ ਹੋਇਆ ਤਾਂ ਸਾਹਾਂ ਨੇ ਵੀ ਖੋਹ ਜਾਣਾ ਏ ਸੱਜਣਾ ਵੇ..!!
ਤੇਰੇ ਬਿਨਾਂ ਅਸੀਂ ਪਾਗਲ ਝੱਲੇ ਹੋ ਜਾਣਾ ਏ ਸੱਜਣਾ ਵੇ..!!
Title: Sajjna ve || true love shayari || two line shayari
Very sad status || heart broken shayari || two line shayari
Beshak tenu mein shaddeya c
Par shaddan te mazboor menu tu hi kita c💔..!!
ਬੇਸ਼ੱਕ ਤੈਨੂੰ ਮੈਂ ਛੱਡਿਆ ਸੀ
ਪਰ ਛੱਡਣ ‘ਤੇ ਮਜਬੂਰ ਮੈਨੂੰ ਤੂੰ ਹੀ ਕੀਤਾ ਸੀ💔..!!
