Na chadeyaa koi din sadhe lai
na aai kade puneyaa di raat
na pyar samajh saki tu mera
na samajh saki jajhbaat
ਨਾ ਚੜਿਆ ਕੋਈ ਦਿਨ ਸਾਡੇ ਲਈ
ਨਾ ਆਈ ਕਦੇ ਪੁੰਨਿਆ ਦੀ ਰਾਤ
ਨਾ ਪਿਆਰ ਸਮਝ ਸਕੀ ਤੂੰ ਮੇਰਾ
ਨਾ ਸਮਝ ਸਕੀ ਜ਼ਜਬਾਤ
Na chadeyaa koi din sadhe lai
na aai kade puneyaa di raat
na pyar samajh saki tu mera
na samajh saki jajhbaat
ਨਾ ਚੜਿਆ ਕੋਈ ਦਿਨ ਸਾਡੇ ਲਈ
ਨਾ ਆਈ ਕਦੇ ਪੁੰਨਿਆ ਦੀ ਰਾਤ
ਨਾ ਪਿਆਰ ਸਮਝ ਸਕੀ ਤੂੰ ਮੇਰਾ
ਨਾ ਸਮਝ ਸਕੀ ਜ਼ਜਬਾਤ
Menu vakhre jahan ch le chal payi
Tenu chahun di chahat meri ve..!!
Tenu Ki dassa mein sajjna ve
Kinni talab menu e teri ve..!!
ਮੈਨੂੰ ਵੱਖਰੇ ਜਹਾਨ ਲੈ ਚੱਲ ਪਈ
ਤੈਨੂੰ ਚਾਹੁਣ ਦੀ ਚਾਹਤ ਮੇਰੀ ਵੇ..!!
ਤੈਨੂੰ ਕੀ ਦੱਸਾਂ ਮੈਂ ਸੱਜਣਾ ਵੇ
ਕਿੰਨੀ ਤਲਬ ਮੈਨੂੰ ਏ ਤੇਰੀ ਵੇ..!!
Meri subah tu e tu hi shaam e
Tu dard e tu hi aram e❤️..!!
ਮੇਰੀ ਸੁਬਾਹ ਤੂੰ ਏ ਤੂੰ ਹੀ ਸ਼ਾਮ ਏ
ਤੂੰ ਦਰਦ ਏ ਤੂੰ ਹੀ ਆਰਾਮ ਏ❤️..!!