Best Punjabi - Hindi Love Poems, Sad Poems, Shayari and English Status
Tere gam || sad in love || Punjabi status
Gall sun lai sajjna ve
Tere gam vich jhalle Haan..!!
Bhawein bheed e lokaan di
Tere bin ikalle Haan..!!
ਗੱਲ ਸੁਣ ਲੈ ਸੱਜਣਾ ਵੇ
ਤੇਰੇ ਗ਼ਮ ਵਿੱਚ ਝੱਲੇ ਹਾਂ..!!
ਭਾਵੇਂ ਭੀੜ ਏ ਲੋਕਾਂ ਦੀ
ਤੇਰੇ ਬਿਨ ਇਕੱਲੇ ਹਾਂ..!!
Title: Tere gam || sad in love || Punjabi status
Ik tarfa pyaar || love shayari punjabi
Kohn ton darda aa
taahi ijhaar ni karda
bhawe ik tarfa hi sahi
par pyaar saaha ton vadhere karda aa
ਖੋਹਣ ਤੋਂ ਡਰਦਾ ਆ,
ਤਾਹੀਂ ਇਜ਼ਹਾਰ ਨੀ ਕਰਦਾ,
ਭਾਵੇਂ ਇੱਕ ਤਰਫਾ ਹੀ ਸਹੀ,
ਪਰ ਪਿਆਰ ਸਾਹਾਂ ਤੋਂ ਵਧੇਰੇ ਕਰਦਾ ਆ
