Best Punjabi - Hindi Love Poems, Sad Poems, Shayari and English Status
tadap || sad punjabi status || Dil toota shayari
Eh pyar tera dss kaisa e
Pehla jhalleya Wang hasaunda e..!!
Fr tinka tinka tod ke dil da
Tadfa tadfa ke rawaunda e💔..!!
ਇਹ ਪਿਆਰ ਤੇਰਾ ਦੱਸ ਕੈਸਾ ਏ
ਪਹਿਲਾਂ ਝੱਲਿਆਂ ਵਾਂਗ ਹਸਾਉਂਦਾ ਏ..!!
ਫਿਰ ਤਿਣਕਾ ਤਿਣਕਾ ਤੋੜ ਕੇ ਦਿਲ ਦਾ
ਤੜਫਾ ਤੜਫਾ ਕੇ ਰਵਾਉਂਦਾ ਏ💔..!!
Title: tadap || sad punjabi status || Dil toota shayari
तुम्हारे जैसी…🥀 || love shayari
इस संसार में…
सभी के लिए प्रेम की अपनी – अपनी शक्लें हैं,
मेरे लिए प्रेम की शक्ल हुबहू ठीक
तुम्हारे जैसी है…🥀
