Best Punjabi - Hindi Love Poems, Sad Poems, Shayari and English Status
ਕਾਗਜ਼ ਦੇ ਪੰਨੇ ✍🏻
ਪੰਨਾਂ ਪੰਨੇ ਨਾਲ ਲੜੇ ਜੇ
ਤਾਂ ਇੱਕ ਦੂਜੇ ਤੋਂ ਅੱਖਰ ਵੀ ਖੋ ਸਕਦਾ
ਪੈਦਾ ਹੁੰਦਾ ਇਹ ਕਲਮ ਦੀ ਆਖਰੀ ਛੋਰ ਤੋਂ
ਜੇ ਇਹ ਚਾਹਵੇ ਏਵੀ ਤਾਂ ਰੋ ਸਕਦਾ
ਜੇ ਇਹ ਚਾਹਵੇ ਏਵੀ ਤਾਂ ਰੋ ਸਕਦਾ,
ਸ਼ਬਦ ਬਣਾਉਂਦਾ ਇੱਕ ਦੂਜੇ ਨਾਲ ਜੁੜ ਕੇ
ਮੁੱਹਬਤ ਜੋੜ ਕੇ ਤੋੜ ਏਵੀ ਸਕਦਾ
ਪੰਨਾਂ ਪੰਨੇ ਨਾਲ ਲੜੇ ਜੇ
ਤਾਂ ਇੱਕ ਦੂਜੇ ਤੋਂ ਅੱਖਰ ਵੀ ਖੋ ਸਕਦਾ
ਲੱਭਣਾ ਪੈਦਾ ਅੱਖਰਾਂ ਨੂੰ
ਐਵੀ ਹਰ ਕੋਈ ਤਾਂ ਨੀ ਅੱਖਰ ਪਰੋ ਸਕਦਾ
ਐਵੀ ਹਰ ਕੋਈ ਤਾਂ ਨੀ ਅੱਖਰ ਪਰੋ ਸਕਦਾ
ਜੋਤ ਲਿਖਾਰੀ✍🏻
Title: ਕਾਗਜ਼ ਦੇ ਪੰਨੇ ✍🏻
tere bin || love punjabi status
Tu naal howe ta zindagi khoobsurat e
Tu nhi taa jiona khuaar🫠..!!
Tenu Socha ta jag v sohna jeha lagde
Na Socha ta duniya bekaar💯..!!
ਤੂੰ ਨਾਲ ਹੋਵੇਂ ਤਾਂ ਜਿੰਦਗੀ ਖੂਬਸੂਰਤ ਏ
ਤੂੰ ਨਹੀਂ ਤਾਂ ਜਿਊਣਾ ਖੁਆਰ🫠..!!
ਤੈਨੂੰ ਸੋਚਾਂ ਤਾਂ ਜੱਗ ਵੀ ਸੋਹਣਾ ਜਿਹਾ ਲਗਦੈ
ਨਾ ਸੋਚਾਂ ਤਾਂ ਦੁਨੀਆ ਬੇਕਾਰ💯..!!
