Skip to content

Naam vi na layi pyar da || sad but true shayari || Punjabi status

Naam vi na layi ethe pyar da ta changa e
Eh jisma di deewani duniya e
Roohan vali mohobbat kithe kar layugi..!!

ਨਾਮ ਵੀ ਨਾ ਲਈ ਇੱਥੇ ਪਿਆਰ ਦਾ ਤਾਂ ਚੰਗਾ ਏ
ਇਹ ਜਿਸਮਾਂ ਦੀ ਦੀਵਾਨੀ ਦੁਨੀਆਂ ਏ
ਰੂਹਾਂ ਵਾਲੀ ਮੋਹੁੱਬਤ ਕਿੱਥੇ ਕਰ ਲਊਗੀ..!!

Title: Naam vi na layi pyar da || sad but true shayari || Punjabi status

Best Punjabi - Hindi Love Poems, Sad Poems, Shayari and English Status


Jiwe asi tere liye tadfe || two line Punjabi shayari || sad shayari

Jiwe asi tere lyi tadfe aan kade tu vi kise lyi tadfegi 🥺
Chahe lakh gaira di hoja par sade dil vich tu hi dhadkengi 💔

ਜਿਵੇਂ ਅਸੀਂ ਤੇਰੇ ਲਈ ਤੜਫੇ ਆਂ ਕਦੇ ਤੂੰ ਵੀ ਕਿਸੇ ਲਈ ਤੜਫੇਂਗੀ ‌🥺 ਚਾਹੇ ਲੱਖ ਗੈਰਾਂ ਦੀ ਹੋਜਾ ਪਰ ਸਾਡੇ ਦਿਲ ਵਿੱਚ ਤੂੰ ਹੀ ਧੜਕੇਂਗੀ 💔

Title: Jiwe asi tere liye tadfe || two line Punjabi shayari || sad shayari


tere kadma naal kadam || love Punjabi status

Tere kadma naal kadam Mila ke turna👫
Tere hatha ch hath pa k turna…!💕
Lai ja jithe lai ke jana💑
Sohneya😊tere naal challu💞nhi hath shuda piche mudna…!!💫

ਤੇਰੇ ਕਦਮਾਂ ਨਾਲ ਕਦਮ ਮਿਲਾ ਕੇ ਤੁਰਨਾ👫
ਤੇਰੇ ਹੱਥਾਂ ‘ਚ ਹੱਥ ਪਾ ਕੇ ਤੁਰਨਾ…!💕
ਲੈ ਜਾ ਜਿੱਥੇ ਲੈ ਕੇ ਜਾਣਾ💑
ਸੋਹਣਿਆ😊ਤੇਰੇ ਨਾਲ ਚੱਲੂ💞ਨਹੀਂ ਹੱਥ ਛੁਡਾ ਪਿੱਛੇ ਮੁੜਨਾ….!!💫

Title: tere kadma naal kadam || love Punjabi status