Best Punjabi - Hindi Love Poems, Sad Poems, Shayari and English Status
Tu dard e || best punjabi shayari || love you
Meri subah tu e tu hi shaam e
Tu dard e tu hi aram e❤️..!!
ਮੇਰੀ ਸੁਬਾਹ ਤੂੰ ਏ ਤੂੰ ਹੀ ਸ਼ਾਮ ਏ
ਤੂੰ ਦਰਦ ਏ ਤੂੰ ਹੀ ਆਰਾਮ ਏ❤️..!!
Title: Tu dard e || best punjabi shayari || love you
ik chechra jo bachpan to || love shayari
ਇੱਕ ਚਿਹਰਾ ਜੋ ਬਚਪਨ ਤੋਂ
ਮੇਰੇ ਦਿਲ ਵਿੱਚ ਵਸਿਆ ਏ
ਇੱਕ ਚਿਹਰਾ ਜਿਸ ਨੇ ਪਿਆਰ ਸ਼ਬਦ ਦਾ
ਮਤਲਬ ਦੱਸਿਆ ਏ
ਇੱਕ ਚਿਹਰਾ ਜੋ ਦੁੱਖ ਵਿੱਚ ਵੀ ਨਾਲ ਮੇਰੇ
ਤੇ ਮੇਰੀ ਖੁਸ਼ੀ ਵਿੱਚ ਵੀ ਹੱਸਿਆ ਏ
ਇੱਕ ਚਿਹਰਾ ਜਿਸਨੇ ਮਰ ਚੱਲੇ
ਭਾਈ ਰੂਪੇ ਵਾਲੇ ਨੂੰ ਜਿਉਦਾ ਰੱਖਿਆ ਏ
