Enjoy Every Movement of life!
Eh ishq hai
eh har ik da poora ni hunda hai
ਐਹ ਇਸ਼ਕ ਹੈਂ
ਐਹ ਹਰ ਇੱਕ ਦਾ ਪੁਰਾ ਨੀਂ ਹੁੰਦਾਂ ਹੈ
—ਗੁਰੂ ਗਾਬਾ 🌷
Teri yaad ch chalde saahan ne
Kise hor da naam nahio lena sajjna..!!
Rang chad geya gurha mohobbat da hun
Koshish karn te vi fikka nhio paina sajjna..!!
ਤੇਰੀ ਯਾਦ ‘ਚ ਚਲਦੇ ਸਾਹਾਂ ਨੇ
ਕਿਸੇ ਹੋਰ ਦਾ ਨਾਮ ਨਹੀਂਓ ਲੈਣਾ ਸੱਜਣਾ..!!
ਰੰਗ ਚੜ ਗਿਆ ਗੂੜ੍ਹਾ ਮੋਹੁੱਬਤ ਦਾ ਹੁਣ
ਕੋਸ਼ਿਸ਼ ਕਰਨ ‘ਤੇ ਵੀ ਫਿੱਕਾ ਨਹੀਂਓ ਪੈਣਾ ਸੱਜਣਾ..!!