Skip to content

Nasha teri akh da || two line love shayari

Love shayari || Sanu nasha teri akh da te lod tere pyar di
Pyas teri rooh di te bhukh tere deedar di..!!
Sanu nasha teri akh da te lod tere pyar di
Pyas teri rooh di te bhukh tere deedar di..!!

Title: Nasha teri akh da || two line love shayari

Best Punjabi - Hindi Love Poems, Sad Poems, Shayari and English Status


Chaar sahibzade || poetry

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |

Title: Chaar sahibzade || poetry


Asi ehsaasan waale c 😔 || sad punjabi status

Asi ehsaasan waale c
te oh labizaa nu dekhde rahe
oh karn saira nit naweya raaha
te asi eve hi purane raha te udeekde rahe

ਅੱਸੀ ਅਹਿਸਾਸਾਂ ਵਾਲੇ ਸੀ,
ਤੇ ਉਹ ਲੀਬਾਜਾ ਨੂੰ ਦੇਖਦੇ ਰਹਿ।
ਉਹ ਕਰਨ ਸੈਰਾ ਨਿੱਤ ਨਵੇਆ ਰਾਹਾਂ,
ਤੇ ਅੱਸੀ ਏਵੇਂ ਹੀ ਪੁਰਾਣੇ ਰਾਹਾਂ ਤੇ ਉਡੀਕਦੇ ਰਹੇ।

Title: Asi ehsaasan waale c 😔 || sad punjabi status