Skip to content

Nasha teri akhiya da || punjabi shayari || Sacha pyar

Nasha teri akhiya da mere utte sajjna
Khaure kehra jaadu jeha payi janda e..!!
Loka nu tanhayian ch yaad aundi e
Menu mehfila ch v tera cheta ayi janda e..!!

ਨਸ਼ਾ ਤੇਰੀ ਅੱਖੀਆਂ ਦਾ ਮੇਰੇ ਉੱਤੇ ਸੱਜਣਾ
ਖੌਰੇ ਕਿਹੜਾ ਜਾਦੂ ਜਿਹਾ ਪਾਈ ਜਾਂਦਾ ਏ..!!
ਲੋਕਾਂ ਨੂੰ ਤਨਹਾਈਆਂ ‘ਚ ਯਾਦ ਆਉਂਦੀ ਏ
ਮੈਨੂੰ ਮਹਿਫ਼ਿਲਾਂ ‘ਚ ਵੀ ਤੇਰਾ ਚੇਤਾ ਆਈ ਜਾਂਦਾ ਏ..!!

Title: Nasha teri akhiya da || punjabi shayari || Sacha pyar

Best Punjabi - Hindi Love Poems, Sad Poems, Shayari and English Status


Tokraa kha ke v hasde rae || sad shayari

ਠੋਕਰਾਂ ਖਾ ਕੇ ਵੀ ਹਸਦੇ ਰਹੇ
ਕੁਝ ਇਦਾਂ ਓਹਨਾਂ ਦਾ ਖਿਆਲ ਰਖਦੇ ਰਹੇ
ਅਪਣੇ ਆਪ ਨੂੰ ਭੁੱਲਾਂ ਲੇਆ ਸੀ
ਬੱਸ ਯਾਦ ਓਹਨੂੰ ਕਰਦੇ ਰਹੇ
—ਗੁਰੂ ਗਾਬਾ 🌷

Title: Tokraa kha ke v hasde rae || sad shayari


Two line shayari || Punjabi status

Haddaan ohde lyi paar karo
Jehra tuhade layi be hadd howe

ਹੱਦਾਂ ਓਹਦੇ ਲਈ ਪਾਰ ਕਰੋ
ਜਿਹੜਾ ਤੁਹਾਡੇ ਲਈ ਬੇ-ਹੱਦ ਹੋਵੇ  – ਹੰਕਾਰੀ

Title: Two line shayari || Punjabi status