Enjoy Every Movement of life!
Ehsaas ohde chehre da jiwe
Noor rabbi jhalkawe❤️..!!
Mulakat ohde naal injh jiwe
Rabb aap milan menu aawe😍..!!
ਅਹਿਸਾਸ ਉਹਦੇ ਚਹਿਰੇ ਦਾ ਜਿਵੇਂ
ਨੂਰ ਰੱਬੀ ਝਲਕਾਵੇ❤️..!!
ਮੁਲਾਕਾਤ ਉਹਦੇ ਨਾਲ ਇੰਝ ਜਿਵੇਂ
ਰੱਬ ਆਪ ਮਿਲਣ ਮੈਨੂੰ ਆਵੇ😍..!!
Khoyi sudh-budh gulam tere hoye
Palle kakh reha na mere..!!
Haase athre ne dil sada lutteya
Te jaan layi ishq tere..!!
ਖੋਈ ਸੁੱਧ-ਬੁੱਧ ਗੁਲਾਮ ਤੇਰੇ ਹੋਏ
ਪੱਲੇ ਕੱਖ ਰਿਹਾ ਨਾ ਮੇਰੇ..!!
ਹਾਸੇ ਅੱਥਰੇ ਨੇ ਦਿਲ ਸਾਡਾ ਲੁੱਟਿਆ
ਤੇ ਜਾਨ ਲਈ ਇਸ਼ਕ ਤੇਰੇ..!!!