Best Punjabi - Hindi Love Poems, Sad Poems, Shayari and English Status
Ik alag hi dukh || 2 lines shayari on dukh
kise de kareeb hona
par naseeb ch na hona
ik alag hi dukh dinda hai
ਕਿਸੇ ਦੇ ਕਰੀਬ ਹੋਣਾ
ਪਰ ਨਸੀਬ ਚ’ ਨਾ ਹੋਣਾ
ਇੱਕ ਅਲੱਗ ਹੀ ਦੁੱਖ ਦਿੰਦਾ ਹੈ..
Title: Ik alag hi dukh || 2 lines shayari on dukh
rehn do || punjabi heart broken shayari
kidaa haal sunaawa dil da
maadhe hoye paye haa halaat
tusu rehn do ki karna
karke bekadreyaa di baat
ਕਿਦਾਂ ਹਾਲ ਸੁਣਾਵਾਂ ਦਿਲ ਦਾ
ਮਾੜੇ ਹੋਏ ਪਏ ਹਾਂ ਹਲਾਤ
ਤੂੰਸੀ ਰੇਹਣ ਦੋ ਕਿ ਕਰਨਾਂ
ਕਰਕੇ ਬੇਕਦਰੇਆ ਦੀ ਬਾਤ
—ਗੁਰੂ ਗਾਬਾ
